ਭੁੱਲ ਜਾਓਗੇ ਧਾਤ-ਸਪਨਦੋਸ਼ ਨੂੰ ਵੀਰਜ ਦਾ ਪਤਲਾਪਨ

ਵੀਡੀਓ ਥੱਲੇ ਜਾ ਕੇ ਦੇਖੋ,ਮਰਦਾਨਾ ਤਾਕਤ ਵਿਚ ਧਾਂ-ਤ ਸੁ-ਪ-ਨ-ਦੋ-ਸ਼ ਇਸ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਜਿਹੜੇ ਲੋਕ ਹਰ ਪ੍ਰਕਾਰ ਦੀਆਂ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਹਨ ਅਤੇ ਤੋਂ ਵੀ ਆਰਾਮ ਨਹੀਂ ਆ ਰਿਹਾ ਹੈ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੀ ਇਸ ਸ-ਮੱ-ਸਿ-ਆ ਤੋਂ ਤੁਹਾਨੂੰ ਹਮੇਸ਼ਾ ਲਈ ਛੁਟਕਾਰਾ ਮਿਲ ਜਾਵੇਗਾ ਕਈ ਵਾਰ ਪਿਸ਼ਾਬ ਦੇ ਰਾਹੀਂ ਨਿੱਕਲਦੀ ਹੈ
ਅਤੇ ਸੁ-ਪ-ਨ-ਦੋ-ਸ਼ ਹੋ ਇਸ ਦੀ ਸਮੱਸਿਆ ਨਾਲ ਪੇਟ ਦਰਦ ਅਤੇ ਸਰੀਰਕ ਕਮਜੋਰੀ ਆਉਦੀ ਹੈ ਅਤੇ ਆਲਸਪਣ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਚਿੰਤਾ ਆਈ ਰਹਿੰਦੀ ਹੈ ਅਤੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਬਹੁਫਲੀ ਜੜੀ ਬੂਟੀ ਲੈਣੀ ਹੈ ਇਸ ਨੂੰ ਤੁਸੀਂ ਸੌ ਗ੍ਰਾਮ ਲੈਣਾ ਹੈ ਸੌ ਗ੍ਰਾਮ ਕਿੱਕਰ ਦੇ ਤੁੱਕੇ ਅਤੇ 50 ਗ੍ਰਾਮ ਇਲਾਇਚੀ ਸੋਟੀ ਅਤੇ ਸੋ ਗਰਾਮ ਧਾਗੇ ਵਾਲੀ ਮਿਸਰੀ ਲੈਣੀ ਹੈ
ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਇਸ ਨੂੰ ਪੀਸ ਲਓ ਇਸ ਦਾ ਪਾਊਡਰ ਤਿਆਰ ਕਰ ਲਓ ਅਤੇ ਇਸ ਨੂੰ ਮਰਤਬਾਨ ਵਿਚ ਪਾ ਕੇ ਰੱਖ ਦੇਣਾ ਹੈ ਇਸ ਦਾ ਸੇਵਨ ਕਿਵੇਂ ਕਰਨਾ ਹੈ ਦੋ ਤੋਂ ਤਿੰਨ ਗ੍ਰਾਮ ਅੱਧਾ ਚਮਚਾ ਸਵੇਰੇ-ਸ਼ਾਮ ਦੁੱਧ ਨੂੰ ਉਬਾਲ ਕੇ ਫੈਟ ਕੇ ਦੁੱਧ ਨੂੰ ਠੰਡਾ ਕਰ ਲੈਣਾ ਹੈ ਅਤੇ ਜਦੋਂ ਉਹ ਦੁੱਧ ਪੀਣ ਜੋਗਾ ਹੋ ਤਾਂ ਉਸ ਤੋਂ ਬਾਅਦ ਸੀ ਇਸ ਚੂਰਨ ਦਾ ਸੇਵਨ ਕਰਨ ਤੋਂ ਬਾਅਦ ਉਪਰ ਤੋਂ ਦੁੱਧ ਪੀ ਲੈਣਾ ਹੈ ਸ਼ਾਮ ਜੇਕਰ ਤੁਸੀਂ ਇਸ ਦਾ ਅੱਧਾ ਚਮਚ ਦੋ ਤੋਂ ਤਿੰਨ ਗ੍ਰਾਮ ਸੇਵਨ ਕਰਦੇ ਹੋ ਤਾਂ
ਤੁਹਾਨੂੰ ਕੁਝ ਹੀ ਦਿਨਾਂ ਦੇ ਵਿਚ ਫ਼ਰਕ ਮਿਲ ਜਾਵੇਗਾ ਅਤੇ ਇਸ ਨਾਲ ਜੋ ਪ੍ਰਹੇਜ਼ ਕਰਨੇ ਹਨ ਉਹ ਇਸ ਪ੍ਰਕਾਰ ਹਨ ਜੋ ਪਿਤ ਪ੍ਰਕਿਰਤੀ ਵਾਲੀਆਂ ਚੀਜ਼ਾਂ ਹਨ ਕੰਮ ਦਾ ਸੇਵਨ ਕਰਨਾ ਬੰਦ ਹੋਵੇਗਾ ਜਿਵੇਂ ਕੇ ਤਲੀਆਂ ਹੋਈਆਂ ਚੀਜ਼ਾਂ ਤੇਜ਼ ਮਸਾਲੇ ਵਾਲੀਆਂ ਚੀਜ਼ਾਂ ਮੀਟ ਮਸਾਲੇ ਅੰਬ ਅਤੇ ਖੱਟੀਆਂ ਚੀਜਾਂ ਇਹਨਾਂ ਚੀਜ਼ਾਂ ਦਾ ਸੇਵਨ ਕਰਨਾ ਕਰਨਾ ਪਵੇਗਾ ਇਸ ਕਰਕੇ ਮਰਦ ਨੂੰ ਖੱਟਿਆਈ ਅਤੇ ਔਰਤ ਨੂੰ ਮਲਾਈ ਨਹੀਂ ਖਾਣੀ ਚਾਹੀਦੀ ਅਤੇ ਤੁਸੀਂ ਉਸ ਦੱਸੇ ਗਏ ਨੁਕਤੇ ਦਾ
ਇਸਤੇਮਾਲ ਲਗਾਤਾਰ 40 ਦਿਨ ਕਰਨਾ ਹੈ ਉਸ ਤੋਂ ਬਾਅਦ ਤੁਹਾਡੀ ਪੁਰਾਣੀ ਤੋਂ ਪੁਰਾਣੀ ਇਹ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ ਅਤੇ ਤੁਹਾਡਾ ਸਰੀਰ ਤੰਦਰੁਸਤ ਹੋ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ