ਤੁਸੀਂ 70 ਸਾਲ ਦੀ ਉਮਰ ਵਿੱਚ ਵੀ ਜਵਾਨ ਦਿਖੋਗੇ, ਇਸਨੂੰ ਦੁੱਧ ਵਿੱਚ ਮਿਲਾਓ ਅਤੇ ਇਸ ਚੀਜ਼ ਦਾ ਸੇਵਨ ਕਰੋ

ਤੁਸੀਂ ਸੱਤਰ ਸਾਲ ਦੀ ਉਮਰ ਵਿੱਚ ਵੀ ਜ਼ੁ ਬਾ ਨੀ ਦੇਖੋਗੇ,ਪੇਟ ਦੀਆਂ ਸਮੱਸਿਆਵਾਂ ਤੋਂ ਲੈ ਕੇ ਸਰੀਰ ਦੀ ਅੰਦਰੂਨੀ ਕਮਜ਼ੋਰੀ ਤਕ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਵਿੱਚ ਮੱਦਦ ਕਰਦਾ ਹੈ ਇਹ ਬ ਹੁ ਤ ਹੀ ਖਾਸ ਨੁਸਖਾ ਪੇਟ ਕਬਜ਼ ਪੇਟ ਗੈਸ ਕਦੀ ਵੀ ਨਹੀਂ ਹੋਵੇਗਾ ਗੂੰਦ ਕਤੀਰੇ ਨੂੰ ਦੁੱਧ ਦੇ ਵਿੱਚ ਇਸਤੇਮਾਲ ਕਰਨ ਦੇ ਨਾਲ ਹਰ ਪ੍ਰਕਾਰ ਦੀਆਂ ਸਮੱ ਸਿਆਵਾਂ ਦੂਰ ਹੁੰਦੀਆਂ ਹਨ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਂਦੀ ਹੈ ਤਾਕਤ ਆਉਂਦੀ ਹੈ ਕਮਜ਼ੋਰੀ ਥਕਾਵਟ ਦੂਰ ਹੁੰਦੀ ਹੈ,ਗੂੰਦ ਕਤੀਰਾ ਖਾਣ ਵਾਲਿਓ ਇ ਹ ਜਾਣਕਾਰੀ ਜਲਦੀ ਦੇਖੋ

ਇਸ ਦੇ ਬਹੁਤ ਹੀ ਜਦ ਵੱਡੇ ਮਹੱਤਵ ਹਨ ਅਤੇ ਸਾਡੇ ਸ ਰੀ ਰ ਨੂੰ ਤੰਦਰੁਸਤ ਰੱਖਣ ਦੇ ਲਈ ਵੀ ਇਹ ਸਾਰੀ ਬਹੁਤ ਮਦਦ ਕਰਦੀ ਹੈ ਅਤੇ ਇਹ ਸਾਡੇ ਸਰੀਰ ਦੇ ਲਈ ਸਾਨੂੰ ਕਿਵੇਂ ਲਾਭਕਾਰੀ ਹੁੰਦੀ ਹੈ ਇਸ ਨੂੰ ਕਿਵੇਂ ਇ ਸ ਤੇ ਮਾ ਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਾਡੇ ਸਰੀਰ ਦੇ ਵਿੱਚ ਇਸਦੇ ਫ਼ਾਇਦੇ ਹੋ ਜਾਣ,ਗਰਮੀਆਂ ਦੇ ਵਿਚ ਇਸ ਦਾ ਇਸਤੇਮਾਲ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ,ਇ ਸ ਦਾ ਇਸਤੇਮਾਲ ਕਰਨ ਦੇ ਨਾਲ ਆਪਣੇ ਸਰੀਰ ਦਾ ਤਾਪਮਾਨ ਸਹੀ ਰਹਿੰਦਾ ਹੈ,ਤੁਸੀਂ 70 ਸਾਲ ਦੀ ਉਮਰ ਵਿੱਚ ਵੀ ਜਵਾਨ ਦਿਖੋਗੇ

ਇਸ ਜੀ ਨੂੰ ਦੁੱਧ ਵਿੱਚ ਮਿਲਾ ਕੇ ਸੇਵਨ ਕਰੋ,ਤੁਹਾਡੇ ਵਿਚ ਇਹ ਇਕ ਅ ਨੋ ਖੀ ਆ ਜਾਵੇਗੀ ਤੁਹਾਡੇ ਵਿੱਚ ਥਕਾਵਟ ਕਮਜ਼ੋਰੀ ਨਹੀਂ ਆਵੇਗੀ,ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਦੁੱਧ ਪੀਣਾ ਸਾਡੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੁੰਦਾ ਹੈ ਬੱਚਿਆਂ ਤੋਂ ਲੈ ਕੇ ਬੁੱਢਿਆਂ ਨੂੰ ਦੁੱਧ ਪੀਣਾ ਚਾਹੀਦਾ ਹੈ,ਇਸ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਸਾਡੇ ਵਿਚ ਵਿਟਾਮਿਨ ਦੀ ਕਮੀ ਨਹੀਂ ਹੁੰ ਦੀ, ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ,ਪਰ ਜੇਕਰ ਤੁਸੀਂ ਦੁੱਧ ਦੇ ਵਿੱਚ ਗੂੰਦ ਕਤੀਰਾ ਮਿਲਾ ਕੇ ਇਸ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ

ਤੁਹਾਡੇ ਸਰੀਰ ਵਿੱਚ ਹੋਰ ਵੀ ਜ਼ਿਆਦਾ ਫਾਇਦੇ ਹੁੰਦੇ ਹਨ,ਹਰ ਪ੍ਰਕਾਰ ਦੀਆਂ ਸਮੱਸਿ ਆਵਾਂ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਲਈ ਇਹ ਨੁਸਖਾ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ ਘਰ ਦੇ ਵਿੱਚ ਬਹੁਤ ਆਸਾਨੀ ਦੇ ਨਾਲ ਤਿਆਰ ਹੋ ਜਾਂਦਾ ਹੈ ਜਿ ਨ੍ਹਾਂ ਬਾਰੇ ਆਪ ਜੀ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ, ਇਸ ਲਈ ਤੁਸੀਂ ਰਾਤ ਨੂੰ ਗੂੰਦ ਕਤੀਰਾ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ, ਅਤੇ ਤੁਸੀਂ ਸਵੇਰੇ ਉੱ ਠ ਕੇ ਉਸ ਵਿੱਚੋਂ ਦੋ ਚਮਚ ਗੂੰਦ ਕਤੀਰਾ ਲੈ ਲੈਣਾ ਹੈ ਅਤੇ ਇਕ ਗਲਾਸ ਦੁੱਧ ਵਿਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਉਸ ਦਾ ਸੇਵਨ ਕਰ ਲੈਣਾ ਹੈ,

ਇਸ ਨਾਲ ਤੁਹਾਨੂੰ ਸਹਾਰਾ ਦੇਣਾ ਤਾਕਤ ਮਿਲੀ ਰਹੇਗੀ ਤੁਹਾਡਾ ਸਰੀਰ ਚੁਸਤ ਰਹੇਗਾ,ਜੇ ਕ ਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਰਾਤ ਨੂੰ ਵੀ ਥੋੜ੍ਹਾ ਜਿਹਾ ਗੂੰਦ ਕਤੀਰਾ ਦਾ ਮਿਲਾ ਕੇ ਸੇਵਨ ਕਰੋਗੇ ਤਾਂ ਤੁਹਾਨੂੰ ਨੀਂਦ ਆਏਗੀ, ਇਸ ਨਾਲ ਤ ਣਾ ਅ ਪ੍ਰੇਸ਼ਾਨੀ ਵੀ ਦੂਰ ਰਹਿੰਦੀ ਹੈ, ਇਸ ਨਾਲ ਤੁਹਾਡੇ ਸ਼ਕਰਾਣੂਆਂ ਵਿਚ ਵੀ ਵਾਧਾ ਹੁੰਦਾ ਹੈ, ਜਿਸ ਵਿਚ ਪ੍ਰੋਟੀਨ ਅਤੇ ਫੋਲਿਕ ਐਸਿਡ ਦੀ ਮਾਤਰਾ ਹੁੰ ਦੀ ਹੈ, ਜੋ ਕਿ ਸਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਨੂੰ ਪੂਰਾ ਕਰਨ ਵਿਚ ਸਾਡੀ ਮਦਦ ਕਰਦਾ ਹੈ,ਇਸ ਨਾਲ ਤੁਹਾਡੇ ਪਾਚਨ ਕਿਰਿਆ ਵੀ ਮਜ਼ਬੂਤ

ਹੁੰਦੀ ਹੈ ਤੁਹਾਡੀ ਖਾਧਾ ਪੀਤਾ ਹੋਇਆ ਖਾਣਾ ਜਲਦੀ ਹਜਮ ਹੋ ਜਾਂਦਾ ਹੈ ਭੁੱਖ ਵੀ ਵਧੀਆ ਲੱ ਗ ਦੀ ਹੈ, ਤੁਹਾਨੂੰ ਬਦਹਜ਼ਮੀ ਵੀ ਨਹੀਂ ਹੋਏਗੀ ਕਬਜ਼ ਦੀ ਸਮੱਸਿਆ ਵੀ ਨਹੀਂ ਆਏਗੀ ਚੰਗੀ ਤਰਾ ਸਾਫ ਰਹੇਗਾ, ਇਸ ਨਾਲ ਤੁਹਾਡੇ ਪੇਟ ਵਿੱਚੋਂ ਗਰਮੀ ਵੀ ਨਿ ਕ ਲ ਜਾਵੇਗੀ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਤੁਸੀ ਧਿਆਨ ਵਿਚ ਰੱਖ ਕੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਅਤੇ ਇਸ ਨੂੰ ਤਿਆਰ ਕ ਰ ਨਾ ਹੈ ਇਸ ਨੂੰ ਤੁਸੀਂ ਇਹ ਸਮੱਸਿਆਵਾਂ ਠੀਕ ਰਹਿਣਗੀਆਂ, ਇਹ ਸੇਵਾਨਾ ਇਕ ਦਿਨ ਛੱਡ ਕੇ ਕਰ ਲਓ,

ਇਸ ਨਾਲ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ,ਇਸ ਲਈ ਥੱਲੇ ਇਸ ਦੀ ਵੀਡੀਓ ਵੀ ਦਿੱਤੀ ਗਈ ਹੈ ਤੁਸੀਂ ਉਸ ਵੀਡੀਓ ਨੂੰ ਦੇਖ ਕੇ ਇਸ ਨੁਸਖੇ ਨੂੰ ਬਣਾਉਣਾ ਸਿੱਖ ਸਕਦੇ ਹੋ ਇਸ ਲਈ ਇਸ ਨੁਸਖੇ ਦਾ ਇਸਤੇਮਾਲ ਅੱਜ ਤੋਂ ਹੀ ਸ਼ੁਰੂ ਕਰ ਦਿਓ ਜੇਕਰ ਤੁਸੀਂ ਰੋਗਾਂ ਤੋਂ ਬਚਣਾ ਚਾਹੁੰਦੇ ਹੋ ਡਾਕਟਰ ਦੇ ਕੋਲ ਨਹੀਂ ਜਾਣਾ ਚਾਹੁੰਦੇ ਤਾਂ ਵਰਤੋਂ ਅੱਜ ਤੋਂ ਹੀ ਇਹ ਨੁ ਸ ਖਾ

Leave a Comment

Your email address will not be published. Required fields are marked *